Mukeshmahi mundial

ਓਹ ਜੇਹੜੀਆ ਕੁੜੀਆ ਮੈਨੂੰ ਕਿਹਦੀਆਂ ਸੀ
ਅਪਣੀ ਸਕਲ ਦੇਖੀ ਆ
ਹੁਣ ਜਦੋਂ ਮੈਂ ਉਨ੍ਹਾਂ ਦੇ ਪ੍ਰੋਹਣੇ ਦੇਖਦਾ ਮੇਰਾ
ਹਾਸਾ ਨਿਕਲ ਜਾਂਦਾ

Mukesh mundial

ਅਸੀਂ ਤਾਂ ਖੁਸ਼ੀਆਂ ਉਧਾਰ ਦੇਣ ਦਾ ਕਾਰੋਬਾਰ ਕਰਦੇ ਹਾਂ ਜਨਾਬ ਕੋਈ ਸਮੇਂ ਤੇ ਵਾਪਸ ਨਹੀਂ ਕਰਦਾ ਇਸ ਲਈ ਘਾਟੇ ਵਿੱਚ ਹਾਂ mukul

Mukesh mundial

दुनिया में सिर्फ एक दिल है जो बिना आराम किए भी काम करता है इसलिए उसे खुश रखो, चाहे वो अपना हो या अपनों का।

Mukeshmahi mundial

ਇਸ ਦੁਨੀਆ ਵਿੱਚ ਓਹੀ
ਇਨਸਾਨ ਮਜਬੂਤ ਹੈ
ਜਿਸ ਦੇ ਸੁਪਨੇ ਵੀ ਟੁੱਟ
ਗਏ ,
ਦਿਲ ਵੀ ਟੁੱਟ ਗਿਆ,
ਅਪਣੇ ਵੀ ਪਿਛੇ ਹੱਟ ਗਏ
ਫਿਰ ਵੀ ਉਹ ਕਹਿੰਦਾ ਮੈਂ
ਠੀਕ ਹਾਂ ਤੁਸੀਂ ਦਸੋ mukul….

Mukesh mundial

ਪੱਕੀ ਪਕਾਈ ਛਾਬੇ ਵਿਚੋਂ ਚੱਕ ਕੇ ਖਾਣੀ ਬਹੁਤ ਸੋਖੀ ਆ ਦੋਸਤੋ ਪਤਾ ਤਾਂ ਉਸ ਵੇਲੇ ਲੱਗਦਾ ਹੈ ਜਦੋਂ ਆਪ ਕਮਾਉਣੀ ਤੇ ਪਕਾਉਣੀ ਪੇਂਦੀ ਹੈ

Mukesh mahi mundial

ਚੀਨ ਨੇ ਟੱਚ ਵਾਲਾ ਮੋਬਾਈਲ ਟੱਚ ਵਾਲੇ TV ਟੱਚ ਵਾਲਿਆਂ ਕਾਰਾ ਤੇ ਹੋਰ ਬੜਾ   ਕੁਝ ਟੱਚ ਵਾਲਾ ਬਣਾਤਾ ਤੇ ਕੰਜਰਾਂ ਨੇ ਹੁਣ ਬਿਮਾਰੀ ਵੀ ਟੱਚ ਵਾਲੀ
ਬਣਾਤੀ

Mukesh germany

ਉਹ ਮੇਨੂ   ਕੇਹ ਗਈ ਮੈਂ ਉਦੇ ਕੋਲ ਜਾਣਾ ਜਿਦੇ ਕੋਲ  ਪੈਸਾ ਉਹ ਮੇਨੂ    ਕੇਹ ਗਈ ਜੇ ਤੇਰੇ ਕੋਲ  ਹੈਨੀ ਪਿਆਰ ਤੇਰਾ  ਕੈਸਾ